

ਆਰਕ ਬਾਇਓ ਸੁੱਕੀ ਅਤੇ ਤਰਲ ਖਾਦ
ਕਿੰਨੂੰ ਬਾਗਾਂ ਦੇ ਲਈ ਬੇਹਤਰੀਨ ਖਾਦ
ਆਰਕ ਬਾਇਓ ਖਾਦ ਦੇ ਫਾਇਦੇ ?
-
ਮਿੱਟੀ ਨੂੰ ਉਪਜਾਊ ਬਣਾਵੇ
-
ਪੌਦੇ ਦੇ ਲੋੜ ਦੇ ਪੋਸ਼ਟਿਕ ਤੱਤਾਂ ਨੂੰ ਪੂਰਾ ਕਰੇ
-
ਪੀਲਾਪਣ ਦੂਰ ਕਰੇ
-
ਫ਼ਲ ਵਿੱਚ ਵਾਧਾ ਕਰੇ
-
ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਘਟਾਵੇ
ਆਰਕ ਬਾਇਓ ਖਾਦ ਗੋਬਰ ਨਾਲੋਂ ਕਿਵੇਂ ਬੇਹਤਰ ਹੈ ?
-
ਇਸ ਵਿੱਚ ਗੋਬਰ ਵਾਂਗੂ ਫੰਗਸ ਅਤੇ ਸਿਯੋਕ ਨਹੀਂ ਹੈ
-
ਇਹ ਖਾਦ ਗੋਬਰ ਤੋਂ ਘੱਟ ਮਾਤਰਾ ਵਿੱਚ ਪੈਂਦੀ ਹੈ
-
ਇਸਦਾ ਅਸਰ ਪਾਉਂਦੇ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਅਸਰ ਵੀ ਗੋਬਰ ਨਾਲੋਂ ਵੱਧ ਕਰਦੀ ਹੈ
ਆਰਕ ਬਾਇਓ ਸੁੱਕੀ ਖਾਦ:
-
1-5 ਸਾਲ ਦੇ ਪੌਦੇ ਨੂੰ 5 ਕਿਲੋ | ਖ਼ਰਚਾ 15-20 ਰੁਪਏ
-
5-10 ਸਾਲ ਦੇ ਪੌਦੇ ਨੂੰ 10 ਕਿਲੋ | ਖ਼ਰਚਾ 30-40 ਰੁਪਏ
-
10 ਸਾਲ ਤੋਂ ਵੱਡੇ ਪੌਦੇ ਨੂੰ 15 ਕਿਲੋ | ਖ਼ਰਚਾ 45-50 ਰੁਪਏ
-
ਅੰਦਾਜ਼ਾ ਪ੍ਰਤੀ ਏਕੜ ਦਾ ਖਰਚਾ 3500 ਰੁਪਏ
-
5 ਏਕੜ ਤੋਂ ਲੈਕੇ 35 ਏਕੜ ਦੀ ਖਾਦ ਇੱਕ ਟਰੱਕ ਵਿੱਚ ਭੇਜੀ ਜਾਂਦੀ ਹੈ
ਆਰਕ ਬਾਇਓ ਲਿਕੁਈਡ ਖਾਦ:
-
ਲੇਬਰ ਦੀ ਕੋਈ ਜਰੂਰਤ ਨਹੀਂ
-
ਸਾਡੀ ਕੰਪਨੀ ਦੇ ਟਰੈਕਟਰ ਟੈਂਕਰ ਖੁਦ ਬਾਗ ਵਿੱਚ ਖਾਦ ਪਾ ਕੇ ਜਾਂਦੇ ਹਨ
-
1 ਏਕੜ ਵਿੱਚ 1000 ਲੀਟਰ
-
ਅੰਦਾਜ਼ਾ ਪ੍ਰਤੀ ਏਕੜ ਦਾ ਖਰਚਾ 4000-4500 ਰੁਪਏ
-
20 ਏਕੜ ਤੋਂ ਆਰਡਰ ਸ਼ੁਰੂ ਹੁੰਦਾ ਹੈ
ਖਾਦ ਪਾਉਣ ਦਾ ਸਮਾਂ:
-
ਅਕਤੂਬਰ ਤੋਂ ਮਾਰਚ ਮਹੀਨੇ ਤੱਕ
ਆਰਡਰ ਕਰਨ ਲਈ ਸੰਪਰਕ ਕਰੋ:
+91-98777-17992