ਆਰਕ ਬਾਇਓ ਸੁੱਕੀ ਅਤੇ ਤਰਲ ਖਾਦ (ਖੁੱਲੀ)

ਇਹ ਕੁੱਦਰਤੀ ਤਰੀਕੇ ਨਾਲ ਬਣਾਈ ਗਈ ਇੱਕ ਖਾਸ ਖਾਦ ਹੈ ਜੋ ਕਿ ਜ਼ਮੀਨ ਵਿੱਚ ਤਾਕਤ ਪਾਉਂਦੀ ਹੈ ਅਤੇ ਰਸਾਇਣਿਕ ਖਾਦਾਂ ਦੀ ਲੋੜ ਨੂੰ ਘਟਾਉਂਦੀ ਹੈ |

 • ਇਸਨੂੰ ਆਰਕ ਬਾਇਓ ਦੇ ਪਲਾਂਟ ਵਿੱਚ ਸਪੈਸ਼ਲ ਤਕਨੀਕ ਦੇ ਨਾਲ ਪਸ਼ੂਆਂ ਦੇ ਮੱਲ ਮੂਤਰ ਤੋਂ ਬਣਾਇਆ ਜਾਂਦਾ ਹੈ |

 • ਇਸ ਤਕਨੀਕ ਨਾਲ ਖਾਦ ਦੀ ਗੁਣਵਤਾ ਕਈ ਗੁਣਾਂ ਵੱਧ ਜਾਂਦੀ ਹੈ |

 • ਇਹ ਖਾਦ ਜ਼ਮੀਨ ਦਾ ਆਰਗੈਨਿਕ ਕਾਰਬਨ ਅਤੇ ਜਰੂਰੀ ਜੀਵਾਣੂਆਂ ਨੂੰ ਵਧਾਉਂਦੀ ਹੈ |

 • ਇਸ ਨਾਲ ਜ਼ਮੀਨ ਨਰਮ ਹੁੰਦੀ ਹੈ, ਜ਼ਮੀਨ ਦੇ ਪੋਸ਼ਟਿਕ ਤੱਤ ਪੂਰੇ ਹੁੰਦੇ ਹਨ ਅਤੇ ਜ਼ਮੀਨ ਉਪਜਾਊ ਹੁੰਦੀ ਹੈ |

 • ਉਪਜਾਊ ਜ਼ਮੀਨ ਵਿੱਚ ਕੋਈ ਵੀ ਫ਼ਸਲ ਕਰਾਂਗੇ ਤਾਂ ਝਾੜ 15-20 % ਵੱਧ ਕੇ ਹੀ ਆਵੇਗਾ |

 

ਆਰਕ ਬਾਇਓ ਸੁੱਕੀ ਖਾਦ 

(ਸਾਰੀਆਂ ਫ਼ਸਲਾਂ, ਫਲਾਂ ਅਤੇ ਸਬਜ਼ੀਆਂ ਦੇ ਲਈ ਲਾਭਦਾਇਕ)

ਅੰਦਾਜ਼ਾ ਖਰਚਾ 3500 ਰੁਪਏ ਕਿੱਲਾ

ਸਿੱਧਾ ਫੈਕਟਰੀ ਤੋਂ ਟਰੱਕ ਭਰ ਕੇ ਖੇਤ ਤੱਕ ਪਹੁੰਚ ਕੀਤੀ ਜਾਂਦੀ ਹੈ 

ਖਾਦ ਵਰਤਣੀ ਕਿਵੇਂ ਹੈ ?

- ਫ਼ਸਲ ਦੀ ਬਿਜਾਈ ਤੋਂ ਪਹਿਲਾਂ ਪੈਂਦੀ ਹੈ

- ਟਰਾਲੀ ਵਿੱਚ ਪਾ ਕੇ ਖੇਤ ਵਿੱਚ ਗੇੜਾ ਦੇ ਕੇ ਸੁੱਟ ਦੇਯੋ ਅਤੇ ਬਾਗਾਂ ਵਿੱਚ ਬੱਠਲਾਂ ਨਾਲ ਪੌਦੇ ਪੌਦੇ ਨੂੰ ਪਾਓ 

 • ਖਾਲੀ ਖੇਤ ਵਿੱਚ: 1 ਏਕੜ ਵਿੱਚ 10 ਕੁਇੰਟਲ ਪਾਓ 

 • ਫਲਦਾਰ ਪੌਦਾ:  ਉਮਰ 1-5 ਸਾਲ ਨੂੰ 5 ਕਿੱਲੋ | 

 • ਫਲਦਾਰ ਪੌਦਾ:  ਉਮਰ 10-15 ਸਾਲ ਨੂੰ 10-15 ਕਿੱਲੋ |

 • ਖਾਦ ਪਾਉਣ ਤੋਂ ਬਾਅਦ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ |

 • ਗਿੱਲੀ ਜ਼ਮੀਨ ਵਿੱਚ ਪਾਓ ਜਾਂ ਫੇਰ ਖਾਦ ਪਾ ਕੇ ਪਾਣੀ ਲਗਾਓ |

 

ਖਾਦ ਦਾ ਆਰਡਰ ?

 • 50 ਕੁਇੰਟਲ ਤੋਂ ਲੈ ਕੇ 350 ਕੁਇੰਟਲ ਦੀ ਗੱਡੀ ਭੇਜੀ ਜਾਂਦੀ ਹੈ |

 • ਸਿੱਧਾ ਫੈਕਟਰੀ ਤੋਂ ਟਰੱਕ ਭਰ ਕੇ ਖੇਤ ਤੱਕ ਪਹੁੰਚ ਕੀਤੀ ਜਾਂਦੀ ਹੈ |

FOR ORDER CALL & WHATSAPP: +91-98777-17992

ਆਰਕ ਬਾਇਓ ਲਿਕੁਈਡ ਖਾਦ 

(ਸਾਰੀਆਂ ਫ਼ਸਲਾਂ, ਫਲਾਂ ਅਤੇ ਸਬਜ਼ੀਆਂ ਦੇ ਲਈ ਲਾਭਦਾਇਕ)

 

ਅੰਦਾਜ਼ਾ ਖਰਚਾ 3500 ਰੁਪਏ ਕਿੱਲਾ

ਕੰਪਨੀ ਦੇ ਟਰੈਕਟਰ ਟੈਂਕਰ ਆਪਣੇ ਆਪ ਖੇਤ ਵਿੱਚ ਖਾਦ ਸਪਰੇ ਕਰਕੇ ਜਾਂਦੇ ਹਨ

ਖਾਦ ਵਰਤਣੀ ਕਿਵੇਂ ਹੈ ?

 • ਫ਼ਸਲ ਦੀ ਬਿਜਾਈ ਤੋਂ ਪਹਿਲਾਂ ਪੈਂਦੀ ਹੈ |

 • 1 ਏਕੜ ਜ਼ਮੀਨ ਲਈ 1000 ਲੀਟਰ ਖਾਦ ਸਪਰੇ ਕੀਤੀ ਜਾਂਦੀ ਹੈ | 

 • ਖਾਦ ਪਾਉਣ ਤੋਂ ਬਾਅਦ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ |

 • ਗਿੱਲੀ ਜ਼ਮੀਨ ਵਿੱਚ ਪਾਓ ਜਾਂ ਫੇਰ ਖਾਦ ਪਾ ਕੇ ਪਾਣੀ ਲਗਾਓ |

 • ਬਾਗਾਂ ਵਿੱਚ ਖਾਦ ਪਾਉਣ ਲਈ ਸਪੈਸ਼ਲ ਟੈਂਕਰ ਉਪਲੱਭਦ ਹਨ |

 

ਖਾਦ ਦਾ ਆਰਡਰ ?

 • 10 ਕਿਲ੍ਹੇ ਦਾ ਘਟੋ ਘਟ ਆਰਡਰ ਲਿਆ ਜਾਂਦਾ ਹੈ |

 • ਕਿਸਾਨ ਨੇ ਸਿਰਫ ਫੋਨ ਤੇ ਆਰਡਰ ਦੇਣਾ ਹੈ |

 • ਕੰਪਨੀ ਦੇ ਟਰੈਕਟਰ ਟੈਂਕਰ ਆਪਣੇ ਆਪ ਖੇਤ ਵਿੱਚ ਖਾਦ ਸਪਰੇ ਕਰਕੇ ਜਾਂਦੇ ਹਨ |

 

FOR ORDER CALL & WHATSAPP: +91-98777-17992