ਆਰਕ ਬਾਇਓ ਸਪੈਸ਼ਲ ਸੁੱਕੀ ਅਤੇ ਤਰਲ ਖਾਦ 

ਇਹ ਕੁੱਦਰਤੀ ਤਰੀਕੇ ਨਾਲ ਬਣਾਈ ਗਈ ਇੱਕ ਖਾਸ ਖਾਦ ਹੈ ਜੋ ਕਿ ਜ਼ਮੀਨ ਵਿੱਚ ਤਾਕਤ ਪਾਉਂਦੀ ਹੈ ਅਤੇ ਰਸਾਇਣਿਕ ਖਾਦਾਂ ਦੀ ਲੋੜ ਨੂੰ ਘਟਾਉਂਦੀ ਹੈ |

 • ਇਸਨੂੰ ਆਰਕ ਬਾਇਓ ਦੇ ਪਲਾਂਟ ਵਿੱਚ ਸਪੈਸ਼ਲ ਤਕਨੀਕ ਦੇ ਨਾਲ ਪਸ਼ੂਆਂ ਦੇ ਮੱਲ ਮੂਤਰ ਤੋਂ ਬਣਾਇਆ ਜਾਂਦਾ ਹੈ |

 • ਇਸ ਤਕਨੀਕ ਨਾਲ ਖਾਦ ਦੀ ਗੁਣਵਤਾ ਕਈ ਗੁਣਾਂ ਵੱਧ ਜਾਂਦੀ ਹੈ |

 • ਇਹ ਖਾਦ ਜ਼ਮੀਨ ਦਾ ਆਰਗੈਨਿਕ ਕਾਰਬਨ ਅਤੇ ਜਰੂਰੀ ਜੀਵਾਣੂਆਂ ਨੂੰ ਵਧਾਉਂਦੀ ਹੈ |

 • ਇਸ ਨਾਲ ਜ਼ਮੀਨ ਨਰਮ ਹੁੰਦੀ ਹੈ, ਜ਼ਮੀਨ ਦੇ ਪੋਸ਼ਟਿਕ ਤੱਤ ਪੂਰੇ ਹੁੰਦੇ ਹਨ ਅਤੇ ਜ਼ਮੀਨ ਉਪਜਾਊ ਹੁੰਦੀ ਹੈ |

 • ਉਪਜਾਊ ਜ਼ਮੀਨ ਵਿੱਚ ਕੋਈ ਵੀ ਫ਼ਸਲ ਕਰਾਂਗੇ ਤਾਂ ਝਾੜ 15-20 % ਵੱਧ ਕੇ ਹੀ ਆਵੇਗਾ |

 

ਆਰਕ ਬਾਇਓ ਸਪੈਸ਼ਲ ਖਾਦ 

(ਸਾਰੀਆਂ ਫ਼ਸਲਾਂ, ਫਲਾਂ ਅਤੇ ਸਬਜ਼ੀਆਂ ਦੇ ਲਈ ਲਾਭਦਾਇਕ)

ਰੇਟ - Rs.500 (25 ਕਿੱਲੋ)

Free All India Delivery - ਵੱਡਾ ਆਰਡਰ ਦੇਣ ਤੇ ਖਾਦ ਤੁਹਾਡੇ ਪਿੰਡ ਤੱਕ ਭੇਜੀ ਜਾਵੇਗੀ 

ਖਾਦ ਵਰਤਣੀ ਕਿਵੇਂ ਹੈ ?

- ਫ਼ਸਲ ਦੀ ਬਿਜਾਈ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੈਂਦੀ ਹੈ 

 • ਖਾਲੀ ਖੇਤ ਵਿੱਚ ਅਤੇ ਖੜ੍ਹੀ ਫ਼ਸਲ ਵਿੱਚ: 1 ਏਕੜ ਵਿੱਚ 2 ਗੱਟੇ ਪਾਓ ਅਤੇ 21 ਦਿਨ ਬਾਅਦ ਦੋਬਾਰਾ ਪਾਓ |

 • ਫਲਦਾਰ ਪੌਦਾ:  ਉਮਰ 1-5 ਸਾਲ ਨੂੰ 0.5 ਤੋਂ 1 ਕਿੱਲੋ | 

 • ਫਲਦਾਰ ਪੌਦਾ:  ਉਮਰ 10-15 ਸਾਲ ਨੂੰ 2 ਤੋਂ 3 ਕਿੱਲੋ |

 • ਖਾਦ ਪਾਉਣ ਤੋਂ ਬਾਅਦ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ |

 • ਗਿੱਲੀ ਜ਼ਮੀਨ ਵਿੱਚ ਪਾਓ ਜਾਂ ਫੇਰ ਖਾਦ ਪਾ ਕੇ ਪਾਣੀ ਲਗਾਓ |

FOR ORDER CALL & WHATSAPP: +91-98777-17992

ਆਰਕ ਬਾਇਓ ਸਪੈਸ਼ਲ ਲਿਕੁਈਡ ਖਾਦ 

(ਸਾਰੀਆਂ ਫ਼ਸਲਾਂ, ਫਲਾਂ ਅਤੇ ਸਬਜ਼ੀਆਂ ਦੇ ਲਈ ਲਾਭਦਾਇਕ)

ਕੁੱਦਰਤੀ ਕੀਟਨਾਸ਼ਕ ਦਾ ਕੰਮ ਵੀ ਕਰਦੀ ਹੈ ਅਤੇ ਜ਼ਮੀਨ ਵਿੱਚ ਤਾਕਤ ਵੀ ਪਾਉਂਦੀ ਹੈ

ਰੇਟ - Rs.750 (20 ਲੀਟਰ)

Free All India Delivery - ਵੱਡਾ ਆਰਡਰ ਦੇਣ ਤੇ ਖਾਦ ਤੁਹਾਡੇ ਪਿੰਡ ਤੱਕ ਭੇਜੀ ਜਾਵੇਗੀ 

ਖਾਦ ਵਰਤਣੀ ਕਿਵੇਂ ਹੈ ?

- ਬੀਜੀ ਹੋਈ ਫ਼ਸਲ ਵਿੱਚ ਪੈਂਦੀ ਹੈ 

 • ਡਰਿਪ ਸਿੰਚਾਈ ਨਾਲ ਵਰਤੋ: 1 ਏਕੜ ਜ਼ਮੀਨ ਲਈ 20 ਲੀਟਰ ਖਾਦ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਡਰਿਪ ਸਿਸਟਮ ਵਿੱਚ ਚਲਾ ਦਿਓ | ਇਸਦਾ ਕਣ ਡਰਿਪ ਦੇ ਫਿਲਟਰ ਦੇ ਛੇਦ ਨਾਲੋਂ ਛੋਟਾ ਹੁੰਦਾ ਹੈ ਤਾਂ ਕਰਕੇ ਇਹ ਡਰਿਪ ਨੂੰ ਜਾਂਮ ਨਹੀਂ ਕਰਦਾ | 21 ਦਿਨ ਬਾਦ ਦੋਬਾਰਾ ਪਾਓ |

 • ਕੀਟਨਾਸ਼ਕ ਸਪਰੇ ਦੇ ਲਈ: 1 ਏਕੜ ਦੇ ਲਈ 10 ਲੀਟਰ ਖਾਦ ਨੂੰ 100 ਲੀਟਰ ਪਾਣੀ ਵਿੱਚ ਘੋਲੋ ਅਤੇ ਫ਼ਸਲ ਉਤੇ ਸਪਰੇ ਕਰ ਦਿਓ | ਸਪਰੇ ਫ਼ਸਲ ਦੇ ਉਪਰ ਵੀ ਹੋਣੀ ਚਾਹੀਦੀ ਹੈ ਅਤੇ ਫ਼ਸਲ ਦੀਆਂ ਜੜਾਂ ਕੋਲ ਵੀ | 21 ਦਿਨ ਬਾਦ ਦੋਬਾਰਾ ਪਾਓ |

 • ਚੱਲਦੇ ਪਾਣੀ ਵਿੱਚ ਪਾਓ: 1 ਏਕੜ ਖੇਤ ਵਿੱਚ 20 ਲੀਟਰ ਖਾਦ ਚਲਦੇ ਪਾਣੀ ਵਿੱਚ ਘੋਲ ਦਿਓ | 21 ਦਿਨ ਬਾਦ ਦੋਬਾਰਾ ਪਾਓ |

 • ਫ਼ਲਦਾਰ ਪੌਦਿਆਂ ਲਈ: 1 ਪੌਦੇ ਲਈ 1-2 ਲੀਟਰ ਖਾਦ ਨੂੰ 10-20 ਲੀਟਰ ਪਾਣੀ ਵਿੱਚ ਘੋਲ ਕੇ ਪੌਦਿਆਂ ਦੀਆਂ ਜੜਾਂ ਕੋਲ ਪਾ ਦਿਓ |

 

FOR ORDER CALL & WHATSAPP: +91-98777-17992

silicon%20india%20logo_edited.png
whtasapp-us_edited.png
 • Facebook
 • YouTube
 • Instagram
 • Google Places - Black Circle

Contact Us

Privacy Policy

Terms & Conditions

© 2023 by ARC BIO FUEL PRIVATE LIMITED

Copyrights