ਆਰਕ ਬਾਇਓ ਸਪੈਸ਼ਲ ਖਾਦ

ਖਾਦ ਬਾਰੇ ਪੂਰੀ ਜਾਣਕਾਰੀ ਇਸ ਵੀਡੀਓ ਤੋਂ ਪ੍ਰਾਪਤ ਕਰੋ

ਆਰਕ ਬਾਇਓ ਸਪੈਸ਼ਲ ਖਾਦ ਦੇ ਫਾਇਦੇ: 

 

 • ਰਸਾਇਣਿਕ ਖਾਦਾਂ ਦਾ ਕੁਦਰਤੀ ਬਦਲ, ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਏ I

 • ਹਰ ਫ਼ਸਲ ਵਿੱਚ ਪਾਓ, ਸਿੱਧਾ ਫੈਕਟਰੀ ਤੋਂ ਖੇਤ ਤੱਕ ਪਹੁੰਚ ਕਰਵਾਓ I

 

 • ਇਹ ਖਾਦ ਅਤਿ ਆਧੁਨਿਕ ਦੇ ਨਾਲ ਪਸ਼ੂਆਂ ਦੇ ਗੋਹੇ ਤੋਂ ਬਣਾਈ ਜਾਂਦੀ ਹੈ I 

 • ਇਸ ਖਾਦ ਨਾਲ ਜ਼ਮੀਨ ਉਪਜਾਊ ਬਣਦੀ ਹੈ ਅਤੇ ਜ਼ਮੀਨ ਦਾ ਕਾਰਬਨ ਵਧਦਾ ਹੈ l

 • ਖਾਦ ਪਾਉਣ ਨਾਲ ਫ਼ਸਲ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ

 • ਜ਼ਮੀਨ ਦਾ pH ਵੀ ਸਹੀ ਹੁੰਦਾ ਹੈ l

 • ਇਸ ਵਿੱਚ ਕੋਈ ਵੀ ਫੰਗਸ, ਸਿਓਂਕ ਜਾਂ ਕੀਟ ਨਹੀਂ ਹੈ l  

 • ਇਸ ਖਾਦ ਨਾਲ ਜ਼ਮੀਨ ਦੀ ਬਣਤਰ ਸੁਧਰਦੀ ਹੈ l

 • ਇਸ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਫਾਇਦੇਮੰਦ ਜੀਵਾਣੂ ਹੁੰਦੇ ਹਨ ਜੋ ਕਿ ਜ਼ਮੀਨ ਦਾ NPK ਅਤੇ ਹੋਰ ਜਰੂਰੀ ਤੱਤ ਪੂਰੇ ਕਰਦੇ ਹਨ l 

 • ਇਹ ਖਾਦ ਸਾਰੀਆਂ ਫ਼ਸਲਾਂ, ਫਲਾਂ ਅਤੇ ਸਬਜ਼ੀਆਂ ਦੇ ਵਿੱਚ ਵਰਤੀ ਜਾਂਦੀ ਹੈ l 

 • ਫ਼ਸਲ ਦਾ 15-20% ਝਾੜ ਵੱਧਦਾ ਹੈ I

 • ਬਿਮਾਰੀ ਘਟਾਉਂਦੀ ਹੈ I

ਕਿਹੜੀ ਫ਼ਸਲ ਵਿੱਚ ਵਰਤੀ ਜਾਂਦੀ ਹੈ ?

 • ਹਰ ਤਰ੍ਹਾਂ ਦੀ ਫ਼ਸਲ, ਫਲਦਾਰ ਬੂਟੇ ਅਤੇ ਸਬਜ਼ੀਆਂ ਵਿੱਚ ਵਰਤੀ ਜਾਂਦੀ ਹੈ I

ਵਰਤੋ ਕਿਵੇਂ ਕਰਨੀ ਹੈ ?

 • 1 ਕਿਲ੍ਹੇ ਵਿੱਚ 2 ਗੱਟੇ ਪਾਓ I

 • 3 ਹਫਤੇ ਬਾਅਦ ਰਪੀਟ ਕਰੋ I

 • ਖਾਦ ਨੂੰ ਗਿੱਲੀ ਜ਼ਮੀਨ ਵਿੱਚ ਪਾਓ ਜਾਂ ਫੇਰ ਖਾਦ ਪਾ ਕੇ ਪਾਣੀ ਲਗਾਓ I

 • ਰਾਸਾਇਨਿਕ ਖਾਦਾਂ ਅਤੇ ਕੀੜੇਮਾਰ ਸਪ੍ਰੇਹਾਂ ਘੱਟ ਪਾਓ ਅਤੇ ਖਾਦ ਤੋਂ ਹਫਤੇ ਦਾ ਫਰਕ ਰੱਖੋ I

 • 1 ਫਲਦਾਰ ਬੂਟੇ ਨੂੰ 0.5 Kg - 2 Kg I

ਖਰਚਾ ਕੀ ਹੈ ?

 • 25 ਕਿਲੋ ਦਾ ਗੱਟਾ Rs.500/-

 • ਹੋਰ ਕੋਈ ਟ੍ਰਾੰਸਪੋਰਟ ਖਰਚਾ ਨਹੀਂ ਹੈ I

 • 1 ਕਿੱਲ੍ਹੇ ਦਾ ਖਰਚਾ ਅੰਦਾਜ਼ਾ 3000 ਰੁਪਏ ਆਵੇਗਾ I 

ਸਾਡੀ ਕੰਪਨੀ ਦਾ ਕੋਈ ਵੀ ਡੀਲਰ ਨਹੀਂ ਹੈ I ਸਿੱਧਾ ਫੈਕਟਰੀ ਤੋਂ ਖੇਤ ਤੱਕ ਸਪਲਾਈ ਕੀਤੀ ਜਾਂਦੀ ਹੈ I ਖਾਦ ਮੰਗਵਾਉਣ ਲਈ ਕੰਪਨੀ ਨੂੰ ਫੋਨ ਕਰੋ ਅਤੇ ਕੰਪਨੀ ਅਕਾਊਂਟ ਪੇਮੈਂਟ ਕਰੋ I ਇਲਾਕੇ ਦੇ ਹਿਸਾਬ ਨਾਲ 50 ਗੱਟੇ ਜਾਂ ਇਸ ਤੋਂ ਵੱਧ ਦਾ ਆਰਡਰ ਲਿਆ ਜਾਂਦਾ ਹੈ ਅਤੇ Free Delivery ਦਿੱਤੀ ਜਾਂਦੀ ਹੈ I ਆਰਡਰ 3-4 ਦਿਨ ਵਿੱਚ ਭੇਜ ਦਿੱਤਾ ਜਾਵੇਗਾ I

 

ਬਾਕੀ ਜਾਣਕਾਰੀ ਫੋਨ ਤੇ ਲਓ:

Phone: 98777-17992